All videos are fully explained and translated to Italian into punjabi. ਸਾਰੀਆਂ ਵੀਡੀਓ italian ਤੋਂ ਪੰਜਾਬੀ ਵਿਚ ਵਧੀਆ ਤਰੀਕੇ ਨਾਲ ਵਿਆਖਿਆ ਅਤੇ ਅਨੁਵਾਦ ਕੀਤੀਆਂ ਹੋਈਆਂ ਹਨ|.
All words of book are translated Italian to Punjabi, Hindi, English, Urdy, Bangali. ਕਿਤਾਬ ਦਾ ਇਕੱਲਾ - ਇਕੱਲਾ ਸ਼ਬਦ ਪੰਜਾਬੀ ਵਿਚ ਅਨੁਵਾਦ ਕੀਤਾ ਹੋਇਆ ਹੈ.
Word by Word translation in Punjabi and more languages like Hindi, English, Urdu, Bangla with images
ਸਾਰੇ Quiz ਦਾ italian ਤੋਂ ਪੰਜਾਬੀ ਵਿਚ ਅਨੁਵਾਦ ਬੋਲ ਕੇ ਕੀਤਾ ਹੋਇਆ ਮਿਲੇਗਾ|. All audio's are translated Italian to Punjabi
ਹੁਣ ਵੱਖ ਵੱਖ ਭਾਸ਼ਾਵਾਂ ਜਿਵੇਂ(Urdu, Punjabi,Bangali, English) ਵਿਚ ਲਾਈਸੈਂਸ ਕਰਨਾ ਹੋਰ ਵੀ ਆਸਾਨ LAKH ਦੀ ਟੀਮ ਦੇ ਨਾਲ, ਹੁਣ ਤੁਸੀ ਘਰ ਬੈਠੇ ਹੀ ਲਾਈਸੈਂਸ (ਬੀ, ਸੀ ਤੇ ਚੀ ਕੁ ਚੀ) ਦੀ ਤਿਆਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ, ਅਤੇ ਨਾਲ ਦੀ ਨਾਲ ਤੁਸੀ LIVE ਕਲਾਸਾਂ ਵੀ ਲਗਾ ਸਕਦੇ ਹੋ। ਸੋ ਸਾਡੀ ਟੀਮ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਲਦ ਲਾਭ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ!.
ਜੇ ਤੁਹਾਨੂੰ ਸਾਡੇ ਨਾਲ ਐਪ ਪੁੱਛਗਿੱਛ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਤਾਂ ਹੇਠਾਂ ਦਿੱਤੇ ਫਾਰਮ ਨੂੰ ਭਰੋ ਅਤੇ ਅਸੀਂ ਉਸੇ ਦਿਨ ਕੰਮ ਕਰਨ ਵਾਲੇ ਦਿਨ ਵਿਚ ਤੁਹਾਨੂੰ ਵਾਪਸ ਫੋਨ ਕਰਾਂਗੇ